JALANDHAR WEATHER

ਛੱਤੀਸਗੜ੍ਹ 'ਚ ਦਰਦਨਾਕ ਹਾਦਸਾ, ਝੁੱਗੀ ਨੂੰ ਅੱਗ ਲੱਗਣ ਕਾਰਨ 3 ਬੱਚਿਆਂ ਦੀ ਮੌਤ

ਬਰੀਮਾ , ਛੱਤੀਸਗੜ੍ਹ , 14 ਅਪ੍ਰੈਲ -ਛੱਤੀਸਗੜ੍ਹ 'ਚ ਦਰਦਨਾਕ ਹਾਦਸਾਵਾਪਰੇ ਹੈ ਜਿਥੇ ਝੁੱਗੀ ਨੂੰ ਅੱਗ ਲੱਗਣ ਕਾਰਨ 3 ਬੱਚਿਆਂ ਦੀ ਮੌਤ ਹੋਈ ਹੈ । ਇਹ ਘਟਨਾ ਕਮਲੇਸ਼ਵਰਪੁਰ ਥਾਣਾ ਖੇਤਰ ਦੇ ਬਰੀਮਾ ਪਿੰਡ 'ਚ ਉਸ ਸਮੇਂ ਵਾਪਰੀ ਜਦੋਂ ਬੱਚਿਆਂ ਦੀ ਮਾਂ ਮਿੱਟੀ ਦਾ ਚੁੱਲ੍ਹਾ ਜਲਾ ਕੇ ਗੁਆਂਢੀ ਦੇ ਘਰ ਗਈ , ਤਾ ਬਾਅਦ ਚ ਅੱਗ ਲੱਗ ਗਈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ