ਤਾਜ਼ਾ ਖ਼ਬਰਾਂ ਓੜੀਸ਼ਾ : ਫਲਾਈਓਵਰ ਤੋਂ ਬੱਸ ਡਿੱਗਣ ਕਾਰਨ 5 ਮੌਤਾਂ, ਕਈ ਜ਼ਖ਼ਮੀ 9 months ago ਜਾਜਪੁਰ (ਓੜੀਸ਼ਾ), 16 ਅਪ੍ਰੈਲ - ਓੜੀਸ਼ਾ ਦੇ ਜਾਜਪੁਰ ਵਿਚ ਫਲਾਈਓਵਰ ਤੋਂ ਬੱਸ ਡਿੱਗਣ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ।
; • ਸੁਪਰੀਮ ਕੋਰਟ ਵਲੋਂ ਕੇਜਰੀਵਾਲ ਦੀ ਪਟੀਸ਼ਨ 'ਤੇ ਸੁਣਵਾਈ ਤੋਂ ਇਨਕਾਰ-29 ਅਪ੍ਰੈਲ ਤੱਕ ਟਾਲੀ ਸੁਣਵਾਈ ਹੇਠਲੀ ਅਦਾਲਤ ਨੇ ਨਿਆਇਕ ਹਿਰਾਸਤ 23 ਤੱਕ ਵਧਾਈ
; • ਮਾਮਲਾ ਅੰਕਿਤ ਜੰਬਾ ਦੀ ਹੱਤਿਆ ਦਾ-ਹਮਲਾਵਰਾਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਕੀਤੇ 20 ਤੋਂ ਵੱਧ ਜ਼ਖ਼ਮ ਬਣੇ ਮੌਤ ਦਾ ਕਾਰਨ
; • ਪੰਜਾਬ ਸਰਕਾਰ ਵਲੋਂ ਫ਼ੰਡ ਜਾਰੀ ਨਾ ਕੀਤੇ ਜਾਣ ਕਰਕੇ ਗੁਰੂ ਨਗਰੀ 'ਚ ਕੰਮ ਕਰਨ ਵਾਲੇ ਠੇਕੇਦਾਰਾਂ ਨੇ ਆਪਣੇ ਹੱਥ ਘੱੁਟੇ
ਬਰਮਲਾ ਖੱਡ ਰੇਤ ਨਾਲ ਨੱਕੋ ਨੱਕ ਭਰੀ, ਬਰਸਾਤਾਂ ਤੋਂ ਪਹਿਲਾਂ ਖੱਡ ਦੀ ਸਫਾਈ ਸਮੇਂ ਦੀ ਲੋੜ : Dr. Sanjeev Gautam . 2025-02-09