JALANDHAR WEATHER

ਆਵਾਰਾ ਕੁੱਤਿਆਂ ਨੇ ਨੋਚ ਨੋਚ ਕੇ ਲਈ ਨੌਜਵਾਨ ਦੀ ਜਾਨ

 ਨਾਭਾ, 15 ਅਪ੍ਰੈਲ (ਜਗਨਾਰ ਸਿੰਘ ਦੁਲੱਦੀ) - ਰਿਜਰਵ ਹਲਕਾ ਨਾਭਾ ਦੇ ਪਿੰਡਾਂ ਵਿਚ ਅਵਾਰਾ ਕੁੱਤਿਆਂ ਦਾ ਖੌਫ ਨਿਰੰਤਰ ਜਾਰੀ ਹੈ। ਹਲਕੇ ਦੇ ਪਿੰਡ ਸਰਾਜਪੁਰ ਦੇ ਖੇਤਾਂ ਵਿਚ ਆਵਾਰਾ ਕੁੱਤਿਆਂ ਵਲੋਂ ਅੱਜ ਤੜਕਸਾਰ ਇਕ ਪਰਵਾਸੀ ਨੌਜਵਾਨ ਦੀ ਨੋਚ ਨੋਚ ਕੇ ਜਾਨ ਲੈਣ ਦੀ ਖ਼ਬਰ ਮਿਲੀ ਹੈ । ਇਕੱਤਰ ਕੀਤੀ ਜਾਣਕਾਰੀ ਅਨੁਸਾਰ ਯੂ.ਪੀ. ਤੋਂ ਕਰੀਬ 35-40 ਸਾਲਾਂ ਮ੍ਰਿਤਕ ਨੌਜਵਾਨ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਵਾਸਤੇ ਕੰਬਾਈਨ 'ਤੇ ਡਰਾਈਵਰੀ ਕਰਦਾ ਸੀ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ