JALANDHAR WEATHER

ਇੰਡੀਆ ਗਠਜੋੜ ਬਹੁਤ ਵਧੀਆ ਕੰਮ ਕਰ ਰਿਹਾ ਹੈ - ਇੰਡੀਅਨ ਓਵਰਸੀਜ਼ ਕਾਂਗਰਸ

ਨਵੀਂ ਦਿੱਲੀ, 16 ਅਪ੍ਰੈਲ - ਇੰਡੀਆ ਗਠਜੋੜ ਅਤੇ ਆਗਾਮੀ ਲੋਕ ਸਭਾ ਚੋਣਾਂ 'ਤੇ, ਇੰਡੀਅਨ ਓਵਰਸੀਜ਼ ਕਾਂਗਰਸ ਦੇ ਚੇਅਰਮੈਨ, ਸੈਮ ਪਿਤਰੋਦਾ ਨੇ ਕਿਹਾ, "ਮੈਂ ਕਹਾਂਗਾ ਕਿ ਇੰਡੀਆ ਗਠਜੋੜ ਬਹੁਤ ਵਧੀਆ ਕੰਮ ਕਰ ਰਿਹਾ ਹੈ... ਮੈਨੀਫੈਸਟੋ ਦੀ ਗੁਣਵੱਤਾ ਨੂੰ ਦੇਖੋ। ਮੇਰੇ ਹਿਸਾਬ ਨਾਲ ਪੀ. ਚਿਦੰਬਰਮ ਦੀ ਅਗਵਾਈ ਵਿਚ, ਮੈਨੀਫੈਸਟੋ ਵਧੀਆ ਤਰੀਕੇ ਨਾਲ ਤਿਆਰ ਕੀਤਾ ਗਿਆ ਸੀ, ਪਰ ਕੁਝ ਲੋਕ ਕਹਿੰਦੇ ਹਨ ਕਿ ਇਹ ਕਮਿਊਨਿਸਟ ਮੈਨੀਫੈਸਟੋ ਨਹੀਂ ਹੈ, ਇਹ ਭਾਰਤ ਦੇ ਲੋਕਾਂ ਲਈ ਇਕ ਸੰਪੂਰਨ ਮੈਨੀਫੈਸਟੋ ਹੈ। .. ਦੋ ਮਹੀਨੇ ਇੰਤਜ਼ਾਰ ਕਰੋ ਅਤੇ ਸਾਨੂੰ ਪਤਾ ਲੱਗ ਜਾਵੇਗਾ ਕੀ ਹੋਵੇਗਾ...। ਹੁਣੇ ਇਹ ਅਨੁਮਾਨ ਲਗਾਉਣ ਦੀ ਜ਼ਰੂਰਤ ਨਹੀਂ, ਕੀ ਹੋਵੇਗਾ....। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ