ਕਿਸਾਨ ਦੀ ਖੜ੍ਹੀ ਕਣਕ ਦੀ ਫ਼ਸਲ ਸੜ ਕੇ ਸਵਾਹ
ਖਰੜ , 16 ਅਪ੍ਰੈਲ (ਗੁਰਮੁਖ ਸਿੰਘ ਸਿੰਘ ਮਾਨ ) - ਖਰੜ-ਚੰਡੀਗੜ੍ਹ ਹਾਈਵੇ 'ਤੇ ਇਕ ਕਿਸਾਨ ਦੇ ਖੇਤਾਂ ਵਿਚ ਖੜ੍ਹੀ ਕਣਕ ਦੀ ਫ਼ਸਲ ਸੜ ਕੇ ਸਵਾਹ ਹੋ ਗਈ । ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪੁੱਜ ਚੁੱਕੀਆਂ ਹਨ ।