JALANDHAR WEATHER

ਛੱਤੀਸਗੜ੍ਹ ਦੇ ਕਾਂਕੇਰ 'ਚ ਮੁਕਾਬਲੇ 'ਚ 29 ਨਕਸਲੀ ਹਲਾਕ, ਟਾਪ ਕਮਾਂਡਰ ਵੀ ਹਲਾਕ

ਰਾਏਪੁਰ, 16 ਅਪ੍ਰੈਲ - ਛੱਤੀਸਗੜ੍ਹ ਦੇ ਕਾਂਕੇਰ 'ਚ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਦੀ ਵੋਟਿੰਗ ਤੋਂ ਪਹਿਲਾਂ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ ਮਿਲੀ ਹੈ। ਮੰਗਲਵਾਰ ਦੁਪਹਿਰ ਨੂੰ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਮੁੱਠਭੇੜ ਹੋਈ। ਇਸ ਮੁਕਾਬਲੇ ਵਿਚ 29 ਨਕਸਲੀ ਮਾਰੇ ਗਏ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ