11ਰਾਸ਼ਟਰੀ ਰਾਜਧਾਨੀ ਚ ਪਾਣੀ ਦੀ ਸਪਲਾਈ ਦੀ ਘਾਟ ਜਾਰੀ
ਨਵੀਂ ਦਿੱਲੀ, 14 ਜੂਨ - ਪੂਰਬੀ ਦਿੱਲੀ ਦੇ ਗੋਵਿੰਦਪੁਰੀ ਅਤੇ ਗੀਤਾ ਕਲੋਨੀ ਖੇਤਰ ਵਿਚ ਪਾਣੀ ਭਰਨ ਲਈ ਇਕ ਪਾਣੀ ਦੇ ਟੈਂਕਰ ਦੇ ਕੋਲ ਲੋਕ ਕਤਾਰਾਂ ਵਿਚ ਖੜ੍ਹੇ ਹਨ, ਕਿਉਂਕਿ ਰਾਸ਼ਟਰੀ ਰਾਜਧਾਨੀ ਵਿਚ ਪਾਣੀ ਦੀ ਸਪਲਾਈ ਦੀ ਘਾਟ ਜਾਰੀ ਹੈ।
... 3 hours 25 minutes ago