JALANDHAR WEATHER

ਭਾਜਪਾ ਸਰਕਾਰ ਕਿਸਾਨਾਂ ਨੂੰ ਹਰੇਕ ਸਹੂਲਤ ਮੁਹੱਈਆ ਕਰਵਾ ਰਹੀ - ਅਨੁਰਾਗ ਠਾਕੁਰ

ਜਲੰਧਰ, (ਪੰਜਾਬ) 21 ਅਪ੍ਰੈਲ-ਅੱਜ ਜਲੰਧਰ ਪੁੱਜੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਮੈਂ ਕਿਸਾਨਾਂ ਨੂੰ ਦੱਸਣਾ ਚਾਹੁੰਦਾ ਹਾਂ, ਅਸੀਂ ਕਦੇ ਵੀ ਖਾਦਾਂ ਦੀ ਕਮੀ ਨਹੀਂ ਆਉਣ ਦਿੱਤੀ, ਅਸੀਂ ਖਾਦਾਂ ਦੀ ਕੀਮਤ ਨਹੀਂ ਵਧਣ ਦਿੱਤੀ, ਅਸੀਂ ਤੁਹਾਡੀ ਫਸਲ ਖਰੀਦੀ, ਅਸੀਂ ਸਹੀ ਭੁਗਤਾਨ ਕੀਤਾ। ਤੁਹਾਡੀ ਫਸਲ ਦੀ ਕੀਮਤ, ਅਸੀਂ ਤੁਹਾਡੇ ਬੈਂਕ ਖਾਤਿਆਂ ਵਿਚ ਪੈਸੇ ਟਰਾਂਸਫਰ ਕੀਤੇ, ਤੁਹਾਨੂੰ ਮਿਹਨਤਾਨੇ ਵੀ ਮਿਲੇ, ਤੁਹਾਨੂੰ ਕਿਸਾਨ ਸਨਮਾਨ ਨਿਧੀ ਵੀ ਮਿਲੀ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ