JALANDHAR WEATHER

ਅਮਰੀਕਾ: ਜਾਪਾਨੀ ਯਾਕੂਜ਼ਾ ਨੇਤਾ 'ਤੇ ਮਿਆਂਮਾਰ ਤੋਂ ਪ੍ਰਮਾਣੂ ਸਮੱਗਰੀ ਦੀ ਤਸਕਰੀ ਕਰਨ ਦਾ ਦੋਸ਼

ਵਾਸ਼ਿੰਗਟਨ, 22 ਫਰਵਰੀ - ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਜਾਪਾਨੀ ਸੰਗਠਿਤ ਅਪਰਾਧ ਸਿੰਡੀਕੇਟ ਯਾਕੂਜ਼ਾ ਦੇ ਇਕ ਨੇਤਾ, ਜਿਸ ਦੀ ਪਛਾਣ ਤਾਕੇਸ਼ੀ ਏਬੀਸਾਵਾ ਵਜੋਂ ਹੋਈ ਹੈ, ਉੱਤੇ ਅਮਰੀਕੀ ਵਕੀਲਾਂ ਦੁਆਰਾ ਮਿਆਂਮਾਰ ਤੋਂ ਦੂਜੇ ਦੇਸ਼ਾਂ ਵਿਚ ਯੂਰੇਨੀਅਮ ਅਤੇ ਹਥਿਆਰ-ਗਰੇਡ ਪਲੂਟੋਨਿਅਮ ਸਮੇਤ ਪਰਮਾਣੂ ਸਮੱਗਰੀ ਦੀ ਆਵਾਜਾਈ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਗਿਆ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ