ਨਵੀਂ ਦਿੱਲੀ, 23 ਅਪ੍ਰੈਲ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਭਾਰ ਘਟਾਉਣ ਦੇ ਦੋਸ਼ਾਂ 'ਤੇ ਤਿਹਾੜ ਜੇਲ੍ਹ ਦੇ ਡਾਇਰੈਕਟਰ ਜਨਰਲ (ਜੇਲ੍ਹ) ਸੰਜੇ ਬੈਨੀਵਾਲ ਨੇ ਕਿਹਾ, "...ਉਹ ਹਰ ਦੂਜੇ ਕੈਦੀ ਵਾਂਗ ਆਮ ਜ਼ਿੰਦਗੀ ਜੀ ਰਹੇ ਹਨ..."।