JALANDHAR WEATHER

ਕਾਂਗਰਸ ਨੇ ਲੋਕ ਸਭਾ ਚੋਣਾਂ ਦੀ ਅੰਤਿਮ ਸੂਚੀ ਕੀਤੀ ਜਾਰੀ

ਪਟਨਾ, (ਬਿਹਾਰ), 23 ਅਪ੍ਰੈਲ-ਕਾਂਗਰਸ ਪਾਰਟੀ ਨੇ ਬਿਹਾਰ ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਛੇ ਹੋਰ ਉਮੀਦਵਾਰਾਂ ਦੀ ਅੰਤਿਮ ਸੂਚੀ ਜਾਰੀ ਕਰ ਦਿੱਤੀ ਹੈ। ਇੰਡੀਆ ਅਲਾਇੰਸ ਵਿਚ ਸੀਟ ਐਡਜਸਟਮੈਂਟ ਦੇ ਤਹਿਤ ਕਾਂਗਰਸ 9 ਸੀਟਾਂ, ਆਰ.ਜੇ.ਡੀ. 23, ਵੀ.ਆਈ.ਪੀ. ਅਤੇ ਸੀ.ਪੀ.ਆਈ. ਐਮ.ਐਲ. 3-3 ਅਤੇ ਸੀ.ਪੀ.ਆਈ. ਅਤੇ ਸੀ.ਪੀ.ਐਮ. ਇਕ-ਇਕ ਸੀਟ 'ਤੇ ਚੋਣ ਲੜ ਰਹੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ