ਉੱਤਰ ਪ੍ਰਦੇਸ਼ : ਟਰੱਕ ਤੇ ਬੱਸ ਦੀ ਭਿਆਨਕ ਟੱਕਰ 'ਚ 6 ਜਣਿਆਂ ਦੀ ਮੌਤ
ਉਨਾਵ, (ਉੱਤਰ ਪ੍ਰਦੇਸ਼), 28 ਅਪ੍ਰੈਲ-ਉਨਾਵ ਵਿਚ ਇਕ ਟਰੱਕ ਅਤੇ ਬੱਸ ਦੀ ਟੱਕਰ ਵਿਚ 6 ਲੋਕਾਂ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਜ਼ਖਮੀ ਹੋ ਗਏ।