JALANDHAR WEATHER

ਕਾਂਗਰਸ ਨੇ ਓੜੀਸ਼ਾ ਤੋਂ ਆਗਾਮੀ ਲੋਕ ਸਭਾ ਚੋਣਾਂ ਤੇ ਓੜੀਸ਼ਾ ਵਿਧਾਨ ਸਭਾ ਦੀਆਂ ਚੋਣਾਂ ਕੀਤੀ ਜਾਰੀ

ਨਵੀ ਦਿੱਲੀ , 28 ਅਪ੍ਰੈਲ - ਕਾਂਗਰਸ ਨੇ ਓੜੀਸ਼ਾ ਤੋਂ ਆਗਾਮੀ ਲੋਕ ਸਭਾ ਚੋਣਾਂ ਲਈ 2 ਉਮੀਦਵਾਰਾਂ ਤੇ ਓੜੀਸ਼ਾ ਵਿਧਾਨ ਸਭਾ ਦੀਆਂ ਚੋਣਾਂ ਲਈ 8 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਨਗੇਂਦਰ ਪ੍ਰਧਾਨ ਅਤੇ ਸੁਰੇਸ਼ ਮਹਾਪਾਤਰਾ ਕ੍ਰਮਵਾਰ ਸੰਬਲਪੁਰ ਅਤੇ ਕਟਕ ਲੋਕ ਸਭਾ ਸੀਟਾਂ ਤੋਂ ਚੋਣ ਲੜਨਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ