JALANDHAR WEATHER

9 ਯਾਤਰੀਆਂ ਨਾਲ ਸਵਾਰ ਇਕ ਵਾਹਨ ਸੜਕ ਤੋਂ ਫਿਸਲ ਕੇ ਸਿੰਧ ਨਦੀ ਵਿਚ ਡਿਗਿਆ

ਜੰਮੂ-ਕਸ਼ਮੀਰ,28 ਅਪ੍ਰੈਲ - ਸ਼ਾਮ ਕਰੀਬ 4 ਵਜੇ, ਸੋਨਮਾਰਗ ਤੋਂ ਕੰਗਨ ਵੱਲ ਆਉਂਦੇ ਸਮੇਂ 9 ਯਾਤਰੀਆਂ ਨਾਲ ਸਵਾਰ ਇਕ ਵਾਹਨ ਗਗਨਗੀਰ ਵਿਖੇ ਸੜਕ ਤੋਂ ਫਿਸਲ ਗਿਆ ਅਤੇ ਸਿੰਧ ਨਦੀ ਵਿਚ ਡਿਗ ਗਿਆ। ਇਹ ਸੂਚਨਾ ਮਿਲਣ 'ਤੇ ਐੱਸ.ਡੀ.ਆਰ.ਐੱਫ. ਅਤੇ ਹੋਰ ਬਲਾਂ ਨਾਲ ਮਿਲ ਕੇ ਬਚਾਅ ਕਾਰਜ ਸ਼ੁਰੂ ਕੀਤਾ, ਜਿਸ ਦੌਰਾਨ 2 ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਨੇੜੇ ਦੇ ਹਸਪਤਾਲ 'ਚ ਭੇਜ ਦਿੱਤਾ ਗਿਆ ਅਤੇ ਮੌਕੇ ਤੋਂ 4 ਲਾਸ਼ਾਂ ਵੀ ਬਰਾਮਦ ਕੀਤੀਆਂ ਗਈਆਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ