JALANDHAR WEATHER

ਫਿਲੌਰ ਕੋਲ 63 ਲੱਖ ਦੇ ਸੋਨੇ ਦੇ ਗਹਿਣੇ ਜ਼ਬਤ

ਜਲੰਧਰ,30 ਅਪੈੑਲ (ਸ਼ਿਵ)-ਵਰੁਣ ਰੂਜ਼ਮ ਪੰਜਾਬ ਕਮਿਸ਼ਨਰ ਦੀ ਹਦਾਇਤ ਤੇ ਜੀ.ਐਸ.ਟੀ ਮੋਬਾਈਲ ਵਿੰਗ ਅਤੇ ਪੰਜਾਬ ਪੁਲਿਸ ਦੀ ਟੀਮ ਨੇ ਫਿਲੌਰ ਤੋਂ 63 ਲੱਖ ਦੇ ਸੋਨੇ ਦੇ ਗਹਿਣੇ ਜ਼ਬਤ ਕੀਤੇ ਹਨ। ਇਸ ਦੀ ਜਾਣਕਾਰੀ ਇਨਕਮ ਟੈਕਸ ਵਿਭਾਗ ਨੂੰ ਵੀ ਦਿੱਤੀ ਗਈ ਹੈ। ਵਰੁਣ ਰੂਜਮ ਪੰਜਾਬ ਦੇ ਆਬਕਾਰੀ ਤੇ ਕਰ ਕਮਿਸ਼ਨਰ ਦਾ ਕੰਮ ਦੇਖ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ