JALANDHAR WEATHER

ਸਾਡੇ ਉੱਤਰ ਪ੍ਰਦੇਸ਼ ਦੀਆਂ ਧੀਆਂ ਅਤੇ ਵਪਾਰੀ ਸੁਰੱਖਿਅਤ ਹਨ - ਯੋਗੀ ਆਦਿਤਿਆਨਾਥ

ਲਖਨਊ, 30 ਅਪ੍ਰੈਲ-ਲਖਨਊ ਦੇ ਮੁਰਸ਼ਿਦਾਬਾਦ ਦੇ ਬਰਹਮਪੁਰ ਵਿਚ ਇਕ ਜਨਤਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਮੈਂ ਇਥੇ ਪੱਛਮੀ ਬੰਗਾਲ ਸਰਕਾਰ ਨੂੰ ਪੁੱਛਣ ਆਇਆ ਹਾਂ ਕਿ ਦੁਰਗਾ ਪੂਜਾ ਦਾ ਸੰਦੇਸ਼ ਦੇਣ ਵਾਲੇ ਰਾਜ ਵਿਚ ਸੰਦੇਸ਼ਖਲੀ ਵਰਗੀਆਂ ਘਟਨਾਵਾਂ ਕਿਵੇਂ ਵਾਪਰ ਰਹੀਆਂ ਹਨ। ਸਾਡੇ ਲਈ ਅੱਜ ਦਾ ਬੰਗਾਲ 'ਸੋਨਾਰ ਬੰਗਲਾ' ਨਹੀਂ ਹੈ, ਜਿਸਦੀ ਕਲਪਨਾ ਸਾਡੇ ਸੁਤੰਤਰਤਾ ਸੈਨਾਨੀਆਂ ਨੇ ਕੀਤੀ ਸੀ, ਭਾਵੇਂ ਇਹ ਕਾਂਗਰਸ ਹੋਵੇ ਜਾਂ ਤ੍ਰਿਣਮੂਲ ਕਾਂਗਰਸ- ਦੋਵੇਂ ਪਾਰਟੀਆਂ ਰਾਜ ਨੂੰ ਲੁੱਟਣ ਲਈ ਇਕਜੁੱਟ ਹਨ। ਭਾਰਤ 7 ਸਾਲ ਪਹਿਲਾਂ ਉੱਤਰ ਪ੍ਰਦੇਸ਼ ਵਿਚ ਵੀ ਇਹੀ ਸਥਿਤੀ ਸੀ, ਅੱਜ ਉੱਤਰ ਪ੍ਰਦੇਸ਼ ਵਿਚ ਸਾਡੀਆਂ ਧੀਆਂ ਅਤੇ ਵਪਾਰੀ ਸੁਰੱਖਿਅਤ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ