; • ਬੇਮੌਸਮੀ ਬਾਰਿਸ਼ ਨਾਲ ਬਹੁਤੇ ਥਾਈਂ ਮੰਡੀਆਂ 'ਚ ਕਣਕ ਭਿੱਜੀ * ਲੱਖਾਂ ਬੋਰੀਆਂ ਅਜੇ ਵੀ ਖੁੱਲ੍ਹੇ ਅਸਮਾਨ ਹੇਠ * ਵਾਢੀ ਦਾ ਕੰਮ ਵੀ ਰੁਕਿਆ
; • ਲੁਧਿਆਣਾ 'ਚ ਰਾਜਾ ਵੜਿੰਗ ਦਾ ਹੋਵੇਗਾ ਬਿੱਟੂ ਨਾਲ ਮੁਕਾਬਲਾ * ਗੁਰਦਾਸਪੁਰ ਤੋਂ ਰੰਧਾਵਾ, ਸ੍ਰੀ ਅਨੰਦਪੁਰ ਸਾਹਿਬ ਤੋਂ ਸਿੰਗਲਾ ਤੇ ਖਡੂਰ ਸਾਹਿਬ ਤੋਂ ਜ਼ੀਰਾ ਨੂੰ ਐਲਾਨਿਆ ਉਮੀਦਵਾਰ * ਫ਼ਿਰੋਜ਼ਪੁਰ ਦਾ ਐਲਾਨ ਅਜੇ ਬਾਕੀ
; • ਕੇਜਰੀਵਾਲ ਦੇ ਮੁੱਖ ਮੰਤਰੀ ਬਣੇ ਰਹਿਣ 'ਤੇ ਹਾਈ ਕੋਰਟ ਦੀ ਫਿਰ ਸਖ਼ਤ ਟਿੱਪਣੀ ਕਿਹਾ-ਇਹ ਅਹੁਦਾ ਰਸਮੀ ਨਹੀਂ, ਕਾਬਜ਼ ਵਿਅਕਤੀ ਨੂੰ ਹਰ ਸਮੇਂ ਰਹਿਣਾ ਪੈਂਦਾ ਹਾਜ਼ਰ
; • ਤੇਗ ਬਹਾਦਰ ਸਿਮਰਿਐ ਘਰਿ ਨਉ ਨਿਧਿ ਆਵਹਿ ਧਾਇ | | ਸ੍ਰੀ ਦਰਬਾਰ ਸਾਹਿਬ ਤੇ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਸ਼ਰਧਾ ਉਤਸ਼ਾਹ ਸਹਿਤ ਮਨਾਇਆ ਨੌਵੇਂ ਪਾਤਿਸ਼ਾਹ ਦਾ ਪ੍ਰਕਾਸ਼ ਪੁਰਬ