JALANDHAR WEATHER

ਸਰਕਾਰੀ ਕੰਨਿਆ ਸਕੂਲ ਗੁਰੂ ਹਰ ਸਹਾਏ ਦੇ ਤਿੰਨ ਵਿਦਿਆਰਥੀ ਆਏ ਪੰਜਾਬ ਮੈਰਿਟ 'ਚ

ਗੁਰੂ ਹਰ ਸਹਾਏ , 30‌ ਅਪ੍ਰੈਲ   (ਹਰਚਰਨ ਸਿੰਘ ਸੰਧੂ)- ਬਾਰਵੀਂ ਦੇ ਆਏ ਨਤੀਜਿਆਂ 'ਚ ਗੁਰੂ ਹਰ ਸਹਾਏ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਤਿੰਨ ਵਿਦਿਆਰਥੀਆਂ ਨੇ ਨਾਨ ਮੈਡੀਕਲ ਸਾਇੰਸ ਗਰੁੱਪ 'ਚੋਂ ਮੈਰਿਟ ਵਿਚ ਸਥਾਨ ਹਾਸਿਲ ਕੀਤਾ ਹੈ। ਵਿਦਿਆਰਥੀ ਮਨਦੀਪ ਸਿੰਘ ਨੇ 9ਵਾਂ ਰੈਂਕ,ਹਰਸ਼ਿਤ ਖੁੱਲਰ ਨੇ 12ਵਾਂ ਰੈਂਕ ਅਤੇ ਚੇਤਨਾ ਨੇ 14ਵਾਂ ਰੈਂਕ ਹਾਸਿਲ ਕੀਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ