ਲੋਕ ਸਭਾ ਚੋਣਾਂ 2024 : ਤੀਜੇ ਗੇੜ ਦੀ ਵੋਟਿੰਗ ਲਈ ਚੋਣ ਪ੍ਰਚਾਰ ਦਾ ਅੱਜ ਆਖ਼ਰੀ ਦਿਨ
ਨਵੀਂ ਦਿੱਲੀ, 5 ਮਈ - ਲੋਕ ਸਭਾ ਚੋਣਾਂ ਨੂੰ ਲੈ ਕੇ ਤੀਜੇ ਗੇੜ ਦੀ ਵੋਟਿੰਗ ਲਈ ਅੱਜ ਸ਼ਾਮ ਨੂੰ ਪ੍ਰਚਾਰ ਖਤਮ ਹੋ ਜਾਵੇਗਾ। ਤੀਜੇ ਗੇੜ ਤਹਿਤ 7 ਮਈ ਨੂੰ ਵੋਟਿੰਗ ਹੋਵੇਗੀ।