JALANDHAR WEATHER

ਪਾਈਪ ਨਾਲ ਲਟਕਦੀ ਬੱਚੇ ਦੀ ਲਾਸ਼ ਮਿਲੀ

ਗੁਰੂ ਹਰਸਹਾਏ , 6 ਮਈ (ਕਪਿਲ ਕੰਧਾਰੀ) - ਗੁਰੂ ਹਰਸਹਾਏ ਸ਼ਹਿਰ ਦੇ ਨਾਲ ਲੱਗਦੇ ਪਿੰਡ ਵਿਰਕ ਖੁਰਦ ਕਰਕਾਂਦੀ ਤੋਂ ਉਸ ਸਮੇਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਏ ਜਦ ਸ਼ਾਮ 5:30 ਦੇ ਕਰੀਬ ਪਿੰਡ ਦੇ ਵਾਟਰ ਵਕਸ ਦੀ ਬਿਲਡਿੰਗ ਦੀ ਪਾਇਪ ਨਾਲ ਇਕ 8 ਤੋਂ 10 ਸਾਲ ਦੇ ਬੱਚੇ ਦੀ ਲਟਕਦੀ ਹੋਈ ਲਾਸ਼ ਦੇਖੀ ਗਈ । ਇਸ ਨੂੰ ਦੇਖਦਿਆਂ ਹੀ ਪਿੰਡ ਵਿਚ ਸਨਸਨੀ ਫੈਲ ਗਈ ਹੈ । ਥਾਣਾ ਗੁਰੂਹਰਸਹਾਏ ਦੀ ਪੁਲਿਸ ਨੂੰ ਸੂਚਿਤ ਕੀਤਾ , ਜਿਸ ਤੋਂ ਬਾਦ ਮੌਕੇ 'ਤੇ ਪਹੁੰਚੇ ਪੁਲਿਸ ਕਰਮਚਾਰੀਆਂ ਵਲੋ ਉਸ ਬੱਚੇ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਉਸ ਨੂੰ ਪਹਿਚਾਣ ਦੇ ਲਈ ਮੋਰਚਰੀ ਵਿਚ ਰਖਾ ਦਿੱਤਾ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ