ਆਈ.ਪੀ.ਐਲ. 2024 ਚ ਅੱਜ ਦਿੱਲੀ ਦਾ ਮੁਕਾਬਲਾ ਰਾਜਸਥਾਨ ਨਾਲ
ਨਵੀਂ ਦਿੱਲੀ, 6 ਮਈ - ਆਈ.ਪੀ.ਐਲ. 2024 ਦਾ 56ਵਾਂ ਮੈਚ ਅੱਜ ਦਿੱਲੀ ਕੈਪੀਟਲਜ਼ ਅਤੇ ਰਾਜਸਥਾਨ ਰਾਇਲਜ਼ ਵਿਚਕਾਰ ਹੋਵੇਗਾ। ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਇਹ ਮੈਚ ਸ਼ਾਮ 7.00 ਵਜੇ ਖੇਡਿਆ ਜਾਵੇਗਾ।