JALANDHAR WEATHER

ਮੰਤਰੀ ਆਲਮਗੀਰ ਦੇ ਪੀ.ਐਸ. ਨੂੰ 6 ਦਿਨਾਂ ਦੀ ਰਿਮਾਂਡ 'ਤੇ ਭੇਜਿਆ

ਰਾਂਚੀ, (ਝਾਰਖੰਡ), 7 ਮਈ-ਸੰਜੀਵ ਲਾਲ, ਪੇਂਡੂ ਵਿਕਾਸ ਮੰਤਰੀ ਆਲਮਗੀਰ ਆਲਮ ਦੇ ਪੀ.ਐਸ. ਅਤੇ ਜਹਾਂਗੀਰ ਆਲਮ, ਸੰਜੀਵ ਲਾਲ ਦੇ ਘਰੇਲੂ ਸਹਾਇਕ ਨੂੰ 6 ਦਿਨਾਂ ਲਈ ਈ.ਡੀ. ਰਿਮਾਂਡ 'ਤੇ ਭੇਜਿਆ ਗਿਆ ਹੈ। ਦੱਸ ਦਈਏ ਕਿ ਉਸ ਦੇ ਘਰੋਂ ਕਰੋੜਾਂ ਰੁਪਏ ਦਾ ਕੈਸ਼ ਬਰਾਮਦ ਹੋਇਆ ਸੀ ਤੇ ਛਾਪੇਮਾਰੀ ਤੋਂ ਬਾਅਦ ਅੱਜ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ