JALANDHAR WEATHER

ਪੀਣ ਵਾਲੇ ਪਾਣੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਲੋਕਾਂ ਵਲੋ ਰੋਸ਼ ਪ੍ਰਦਰਸ਼ਨ

 ਵੇਰਕਾ, 8 ਮਈ (ਪਰਮਜੀਤ ਸਿੰਘ ਬੱਗਾ) - ਪਿਛਲੇ 15 ਦਿਨਾਂ ਤੋਂ ਹਲਕਾ ਉੱਤਰੀ ਦੇ ਇਲਾਕੇ ਸੁੰਦਰ ਨਗਰ ਮੁਸਤਫਾਬਾਦ ਵਿਖੇ ਪੀਣ ਵਾਲੇ ਪਾਣੀ ਦੀ ਸਪਲਾਈ ਨਾ ਹੋਣ ਕਾਰਣ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਲੋਕਾਂ ਵਲੋਂ ਅੱਜ ਦਿਨ ਚੜ੍ਹਦਿਆਂ ਹੀ ਪਰਿਵਾਰਾਂ ਸਮੇਤ ਹਲਕਾ ਵਿਧਾਇਕ ਤੇ ਨਗਰ ਨਿਗਮ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਪਾਣੀ ਦੀ ਸਪਲਾਈ ਬੰਦ ਹੋਣ ਕਾਰਣ ਲੋਕ ਹੋਰਨਾਂ ਇਲਾਕਿਆਂ ਤੇ ਵਾਟਰ ਕੂਲਰ ਮੁੱਲ ਖ਼ਰੀਦਕੇ ਪਾਣੀ ਪੀਣ ਨੂੰ ਮਜਬੂਰ ਹੋ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ