JALANDHAR WEATHER

ਪਿਤਰੋਦਾ ਦਾ ਵਿਵਾਦਿਤ ਬਿਆਨ ਕਾਂਗਰਸ ਦਾ ਘਿਣਾਉਣਾ ਚਿਹਰਾ ਸਾਹਮਣੇ ਲਿਆਂਦੈ - ਅਨੁਰਾਗ ਠਾਕੁਰ

ਨਵੀਂ ਦਿੱਲੀ, 8 ਮਈ-ਇੰਡੀਅਨ ਓਵਰਸੀਜ਼ ਕਾਂਗਰਸ ਦੇ ਚੇਅਰਮੈਨ ਸੈਮ ਪਿਤਰੋਦਾ ਦੇ ਵਿਵਾਦਿਤ ਬਿਆਨ ਉਤੇ ਪੂਰਬ ਦੇ ਲੋਕ ਚੀਨੀ, ਦੱਖਣ ਵਿਚ ਅਫਰੀਕੀ ਵਰਗੇ ਦਿਖਾਈ ਦਿੰਦੇ ਹਨ 'ਤੇ ਟਿੱਪਣੀ ਕਰਦਿਆਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਇਸ ਤੋਂ ਵੱਡਾ ਨਸਲਵਾਦੀ ਬਿਆਨ ਕੀ ਹੋ ਸਕਦਾ ਹੈ ਕਿ ਤੁਸੀਂ ਦੇਸ਼ ਨੂੰ ਜਾਤ-ਪਾਤ ਦੇ ਨਾਂ 'ਤੇ ਕਿੰਨਾ ਕੁ ਵੰਡੋਗੇ। ਕਾਂਗਰਸ ਦਾ ਘਿਣਾਉਣਾ ਚਿਹਰਾ ਹੁਣ ਸਾਰਿਆਂ ਦੇ ਸਾਹਮਣੇ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ