JALANDHAR WEATHER

ਪਿਤਰੋਦਾ ਦਾ ਬਿਆਨ ਦੱਸਦੈ ਕਾਂਗਰਸ ਕਰਦੀ ਹੈ ਲੋਕਾਂ ਦਾ ਅਪਮਾਨ - ਸਮ੍ਰਿਤੀ ਇਰਾਨੀ

ਨਵੀਂ ਦਿੱਲੀ, 8 ਮਈ-ਸੈਮ ਪਿਤਰੋਦਾ ਦੇ ਬਿਆਨ 'ਤੇ ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਸਮ੍ਰਿਤੀ ਇਰਾਨੀ ਦਾ ਕਹਿਣਾ ਹੈ ਕਿ ਅੱਜ ਸਾਨੂੰ ਧਰਮ ਅਤੇ ਜਾਤ ਦੇ ਨਾਂ 'ਤੇ ਦੇਸ਼ ਨੂੰ ਵੰਡਣ ਵਾਲੀ ਕਾਂਗਰਸ ਪਾਰਟੀ ਬਾਰੇ ਇਕ ਹੋਰ ਘਿਣਾਉਣੀ ਸੱਚਾਈ ਦਾ ਪਤਾ ਲੱਗਾ ਹੈ ਕਿ ਇਹ ਲੋਕਾਂ ਦਾ ਅਪਮਾਨ ਵੀ ਕਰਦੀ ਹੈ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ