JALANDHAR WEATHER

ਜਲੰਧਰ ਪਠਾਨਕੋਟ ਹਾਈਵੇ ਤੇ ਪਿੰਡ ਪਤਿਆਲ ਨਜ਼ਦੀਕ ਚਲਦੀ ਕਾਰ ਨੂੰ ਲੱਗੀ ਅੱਗ

ਚੌਲਾਂਗ, 15 ਮਈ (ਸੁਖਦੇਵ ਸਿੰਘ)-ਜਲੰਧਰ ਪਠਾਨਕੋਟ ਹਾਈਵੇ ਤੇ ਪਿੰਡ ਪਤਿਆਲ ਨਜ਼ਦੀਕ ਅੱਜ ਦੁਪਹਿਰ ਇਕ ਚਲਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ।ਜਿਸ ਵਿਚ ਡਰਾਈਵਰ ਸੁਰੱਖਿਅਤ ਬਾਹਰ ਨਿਕਲ ਆਇਆ।ਅੱਗ ਦੀ ਘਟਨਾ ਕਾਰਨ ਕਾਰ ਸਵਾਰ ਗੁਰਦੀਪ ਸਿੰਘ ਜੰਮੂ ਦੀ ਕਾਰ ਅਤੇ ਉਸ ਵਿਚ ਪਿਆ ਲੈਪਟੋਪ ਲਗਭਗ 50 ਹਜ਼ਾਰ ਰੁਪਏ ਦੀ ਨਕਦੀ ਅਤੇ ਸਮਾਨ ਤਬਾਹ ਹੋ ਗਿਆ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ