ਲੋਕ ਸਭਾ ਚੋਣਾਂ 2024 ਪੰਜਵਾਂ ਪੜਾਅ : ਅਦਾਕਾਰ ਆਮਿਰ ਖਾਨ ਨੇ ਪਾਈ ਵੋਟ
ਮੁੰਬਈ, 20 ਮਈ-ਅਦਾਕਾਰ ਆਮਿਰ ਖਾਨ ਅਤੇ ਕਿਰਨ ਰਾਓ ਨੇ ਪੰਜਵੇਂ ਪੜਾਅ ਲਈ ਮੁੰਬਈ ਦੇ ਇਕ ਪੋਲਿੰਗ ਸਟੇਸ਼ਨ 'ਤੇ ਵੋਟ ਪਾਈ। ਇਸ ਤੋਂ ਬਾਅਦ ਉਨ੍ਹਾਂ ਆਪਣੀ ਉਂਗਲੀ ਉਤੇ ਸਿਆਹੀ ਲੱਗੀ ਦਿਖਾਈ।