JALANDHAR WEATHER

ਪੱਛਮੀ ਬੰਗਾਲ 'ਚ ਸ਼ਾਮ 5 ਵਜੇ ਤਕ 56.68 ਫੀਸਦੀ ਮਤਦਾਨ

ਪੱਛਮੀ ਬੰਗਾਲ, 20 ਮਈ-ਲੋਕ ਸਭਾ ਚੋਣਾਂ ਦੇ ਪੰਜਵੇਂ ਪੜਾਅ 'ਚ ਸ਼ਾਮ 5 ਵਜੇ ਤੱਕ 56.68 ਫੀਸਦੀ ਵੋਟਿੰਗ ਹੋਈ ਹੈ। 73 ਫੀਸਦੀ ਵੋਟਿੰਗ ਨਾਲ ਪੱਛਮੀ ਬੰਗਾਲ ਸਭ ਤੋਂ ਅੱਗੇ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ