ਬੰਸੁਰੀ ਸਵਰਾਜ ਦੇ ਹੱਕ 'ਚ ਜੇ.ਪੀ. ਨੱਢਾ ਨੇ ਕੱਢਿਆ ਰੋਡ ਸ਼ੋਅ
ਨਵੀਂ ਦਿੱਲੀ, 20 ਮਈ-ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੇ ਮਾਲਵੀਆ ਨਗਰ ਵਿਚ ਨਵੀਂ ਦਿੱਲੀ ਹਲਕੇ ਤੋਂ ਪਾਰਟੀ ਉਮੀਦਵਾਰ ਬੰਸੁਰੀ ਸਵਰਾਜ ਲਈ ਚੋਣ ਪ੍ਰਚਾਰ ਕੀਤਾ।