JALANDHAR WEATHER

ਝਾਰਖੰਡ ਦੀਆਂ ਤਿੰਨ ਸੀਟਾਂ 'ਤੇ ਸ਼ਾਮ 5 ਵਜੇ ਤੱਕ 61.90 ਫ਼ੀਸਦੀ ਵੋਟਿੰਗ ਹੋਈ

ਰਾਂਚੀ, 20 ਮਈ- ਝਾਰਖੰਡ ਦੀਆਂ ਤਿੰਨ ਲੋਕ ਸਭਾ ਸੀਟਾਂ 'ਤੇ ਸੋਮਵਾਰ ਸ਼ਾਮ 5 ਵਜੇ ਤੱਕ ਔਸਤਨ 61.90 ਫੀਸਦੀ ਵੋਟਰਾਂ ਨੇ ਆਪਣੀ ਵੋਟ ਪਾਈ । ਚੋਣ ਕਮਿਸ਼ਨ ਵਲੋਂ ਜਾਰੀ ਅੰਕੜਿਆਂ ਮੁਤਾਬਿਕ ਤਿੰਨਾਂ ਸੀਟਾਂ ਵਿਚੋਂ ਹਜ਼ਾਰੀਬਾਗ ਵਿਚ ਸਭ ਤੋਂ ਵੱਧ ਮਤਦਾਨ ਹੋਇਆ। ਇੱਥੇ 63.66 ਫ਼ੀਸਦੀ ਵੋਟਾਂ ਪਈਆਂ। ਕੋਡਰਮਾ ਵਿਚ 61.60 ਫ਼ੀਸਦੀ ਅਤੇ ਚਤਰਾ ਵਿਚ 60.26 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ