JALANDHAR WEATHER

ਜਲ ਜੀਵਨ ਮਿਸ਼ਨ ਤਹਿਤ 11 ਕਰੋੜ ਤੋਂ ਵੱਧ ਪਰਿਵਾਰਾਂ ਨੂੰ ਲਾਭ ਹੋਇਆ - ਪੀ.ਐਮ. ਮੋਦੀ

ਰਾਜਸਥਾਨ, 21 ਅਪ੍ਰੈਲ-ਇਥੋਂ ਦੇ ਜਲੌਰ ਵਿਚ ਪੀ.ਐਮ. ਮੋਦੀ ਨੇ ਕਿਹਾ ਕਿ ਇਹ ਯਕੀਨੀ ਬਣਾਉਣਾ ਮੇਰਾ ਮਿਸ਼ਨ ਹੈ ਕਿ ਦੇਸ਼ ਦੇ ਹਰ ਘਰ ਅਤੇ ਕਿਸਾਨ ਤੱਕ ਪਾਣੀ ਪਹੁੰਚੇ। ਪਿਛਲੇ 5 ਸਾਲਾਂ ਵਿਚ, ਜਲ ਜੀਵਨ ਮਿਸ਼ਨ ਤਹਿਤ 11 ਕਰੋੜ ਤੋਂ ਵੱਧ ਪਰਿਵਾਰਾਂ ਨੂੰ ਲਾਭ ਹੋਇਆ ਹੈ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ