JALANDHAR WEATHER

ਟੀ.ਐਮ.ਸੀ. ਭ੍ਰਿਸ਼ਟਾਚਾਰੀਆਂ ਤੇ ਗੁੰਡਿਆਂ ਦੀ ਸਰਕਾਰ - ਰਾਜਨਾਥ ਸਿੰਘ

ਪੱਛਮੀ ਬੰਗਾਲ, 21 ਅਪ੍ਰੈਲ-ਮਾਲਦਾ ਵਿਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਜੇਕਰ ਕੋਈ ਪੁੱਛੇ ਕਿ ਟੀ.ਐਮ.ਸੀ. ਸਰਕਾਰ ਨੇ ਆਪਣੇ ਸ਼ਾਸਨ ਦੌਰਾਨ ਰਾਜ ਲਈ ਕੀ ਕੀਤਾ ਹੈ ਤਾਂ ਹਰ ਕੋਈ ਕਹਿੰਦਾ ਹੈ ਕਿ ਇਹ ਭ੍ਰਿਸ਼ਟ ਅਤੇ ਗੁੰਡਿਆਂ ਦੀ ਸਰਕਾਰ ਹੈ। ਸਾਰੇ ਸਰਕਾਰੀ ਠੇਕੇ ਟੀ.ਐਮ.ਸੀ. ਦੇ ਵਰਕਰਾਂ ਨੂੰ ਦਿੱਤੇ ਜਾਂਦੇ ਹਨ। ਸੂਬੇ ਵਿਚ ਅਮਨ-ਕਾਨੂੰਨ ਦੀ ਵਿਵਸਥਾ ਨਹੀਂ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ