JALANDHAR WEATHER

ਪ੍ਰਧਾਨ ਮੰਤਰੀ ਮੋਦੀ ਦੀਆਂ ਸਕੀਮਾਂ ਕਾਰਨ ਹਰ ਘਰ 'ਚ ਗੈਸ ਸਿਲੰਡਰ ਆਇਆ - ਦਲੀਪ ਸਿੰਘ ਰਾਣਾ

ਬਾੜਮੇਰ (ਰਾਜਸਥਾਨ), 21 ਅਪ੍ਰੈਲ-'ਦਿ ਗ੍ਰੇਟ ਖਲੀ' ਵਜੋਂ ਮਸ਼ਹੂਰ ਭਾਰਤੀ ਪਹਿਲਵਾਨ ਦਲੀਪ ਸਿੰਘ ਰਾਣਾ ਨੇ ਦੇਸ਼ ਦੇ ਵਿਕਾਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੀ.ਐਮ. ਮੋਦੀ ਨੇ ਜੋ ਕੰਮ ਕੀਤਾ ਹੈ, ਉਹ ਕਾਂਗਰਸੀ ਨੇਤਾਵਾਂ ਅਤੇ ਅਮੀਰ ਲੋਕਾਂ ਦੀ ਸਮਝ ਤੋਂ ਬਾਹਰ ਹੈ। ਮੋਦੀ ਜੀ ਦਾ ਕੰਮ ਧਨਾਢਾਂ ਅਤੇ ਕਾਂਗਰਸ ਦੀ ਸੋਚ ਤੋਂ ਪਰੇ ਹੈ। ਪਹਿਲਾਂ ਸਾਡੀਆਂ ਮਾਵਾਂ-ਭੈਣਾਂ ਸਵੱਛਤਾ ਕਾਰਜ ਲਈ ਸ਼ਾਮ ਦਾ ਇੰਤਜ਼ਾਰ ਕਰਦੀਆਂ ਸਨ ਪਰ ਹੁਣ ਮੋਦੀ ਜੀ ਦੇ ਕਾਰਨ ਹਰ ਘਰ ਵਿਚ ਟਾਇਲਟ ਹੈ, ਇਹ ਕਾਂਗਰਸੀ ਨੇਤਾਵਾਂ ਦੀ ਸਮਝ ਤੋਂ ਬਾਹਰ ਹੈ। ਹੁਣ ਹਰ ਘਰ ਵਿਚ ਗੈਸ ਸਿਲੰਡਰ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ