JALANDHAR WEATHER

ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਦੇ ਘੱਟ ਗਿਣਤੀ ਲੋਕ ਜੋ ਪੱਛਮੀ ਬੰਗਾਲ 'ਚ ਆਏ ਹਨ , ਨਾਗਰਿਕਤਾ ਦਿੱਤੀ ਜਾਵੇਗੀ - ਰਾਜਨਾਥ ਸਿੰਘ

ਮੁਰਸ਼ਿਦਾਬਾਦ, 21 ਅਪ੍ਰੈਲ - ਮੁਰਸ਼ਿਦਾਬਾਦ ਵਿਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਅਸੀਂ ਕਿਹਾ, ਜੇਕਰ ਪਾਕਿਸਤਾਨ, ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ ਦੇ ਸਤਾਏ ਹੋਏ ਘੱਟ ਗਿਣਤੀ ਭਾਰਤ ਆਉਣਾ ਚਾਹੁੰਦੇ ਹਨ ਤਾਂ ਸਾਡੇ ਕੋਲ ਉਨ੍ਹਾਂ ਲਈ ਇਕ ਕਾਨੂੰਨ ਹੈ। ਭਾਜਪਾ ਪੱਛਮੀ ਬੰਗਾਲ ਆ ਰਹੀ ਹੈ। ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਦੇ ਸਤਾਏ ਹੋਏ ਘੱਟ ਗਿਣਤੀ ਜੋ ਪੱਛਮੀ ਬੰਗਾਲ ਵਿਚ ਆ ਚੁੱਕੇ ਹਨ। ਨਾਗਰਿਕਤਾ ਨਹੀਂ ਦਿੱਤੀ ਗਈ, ਅਸੀਂ ਉਨ੍ਹਾਂ ਨੂੰ ਭਾਰਤੀ ਨਾਗਰਿਕਤਾ ਦੇਵਾਂਗੇ । ਦੁਨੀਆ ਦੀ ਕੋਈ ਵੀ ਤਾਕਤ ਇਸ ਕਾਨੂੰਨ ਨੂੰ ਰੋਕ ਨਹੀਂ ਸਕਦੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ