2024 ਦੀ ਲੋਕ ਸਭਾ ਚੋਣ ਭਾਰਤ ਦੇ ਭਵਿੱਖ ਦਾ ਕਰੇਗੀ ਫੈਸਲਾ - ਪੀ.ਐਮ. ਨਰਿੰਦਰ ਮੋਦੀ
![](/cmsimages/20240513/4516636__psd copy.jpg)
ਮੁਜ਼ੱਫਰਪੁਰ, (ਬਿਹਾਰ), 13 ਮਈ-ਮੁਜ਼ੱਫਰਪੁਰ ਵਿਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਪੀ.ਐਮ. ਨਰਿੰਦਰ ਮੋਦੀ ਨੇ ਕਿਹਾ ਕਿ 2024 ਦੀ ਲੋਕ ਸਭਾ ਚੋਣ ਭਾਰਤ ਦੇ ਭਵਿੱਖ ਦਾ ਫੈਸਲਾ ਕਰਨ ਵਾਲੀ ਚੋਣ ਹੈ। ਦੇਸ਼ ਇਕ ਕਮਜ਼ੋਰ ਅਤੇ ਅਸਥਿਰ ਕਾਂਗਰਸ ਸਰਕਾਰ ਬਿਲਕੁਲ ਨਹੀਂ ਚਾਹੁੰਦਾ ਹੈ।