ਚੱਕਰਵਾਤੀ ਤੂਫ਼ਾਨ ਰੇਮਾਲ (ਪੱਛਮੀ ਬੰਗਾਲ) : ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਨੇ ਮਚਾਈ ਤਬਾਹੀ
ਦੱਖਣੀ 24 ਪਰਗਨਾ (ਪੱਛਮੀ ਬੰਗਾਲ), 27 ਮਈ - ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਵਿਚ ਚੱਕਰਵਾਤੀ ਤੂਫ਼ਾਨ ਰੇਮਾਲ ਦੇ ਚੱਲਦਿਆਂ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਨੇ ਤਬਾਹੀ ਮਚਾਈ ਹੈ।