JALANDHAR WEATHER

ਮੁੰਬਈ : ਡੀ.ਆਰ.ਆਈ. ਵਲੋਂ 8.04 ਕਰੋੜ ਦੇ ਵਿਦੇਸ਼ੀ ਬ੍ਰਾਂਡਿਡ ਸਿਗਰੇਟ ਸਟਿਕਸ ਜ਼ਬਤ

 ਮੁੰਬਈ, 27 ਮਈ - ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਮੁੰਬਈ ਜ਼ੋਨਲ ਯੂਨਿਟ ਨੇ ਇਕੋ ਸਮੇਂ ਮੁੰਬਈ ਅਤੇ ਨਵੀਂ ਮੁੰਬਈ ਵਿਚ ਕਈ ਥਾਂਵਾਂ ਦੀ ਤਲਾਸ਼ੀ ਲਈ, ਜੋ ਕਿ ਸਿਗਰੇਟ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਸ਼ਾਮਿਲ ਹੋਣ ਦੇ ਕਥਿਤ ਤੌਰ 'ਤੇ ਇਕ ਸਿੰਡੀਕੇਟ ਦੁਆਰਾ ਸੰਚਾਲਿਤ ਕੀਤੇ ਜਾ ਰਹੇ ਸਨ। ਡੀ.ਆਰ.ਆਈ. ਅਧਿਕਾਰੀ ਨੇ ਦੱਸਿਆ ਕਿ ਇਸ ਕਾਰਵਾਈ ਦੇ ਨਤੀਜੇ ਵਜੋਂ 8.04 ਕਰੋੜ ਰੁਪਏ ਦੀ ਕੀਮਤ ਦੇ 53.64 ਲੱਖ ਵਿਦੇਸ਼ੀ ਬ੍ਰਾਂਡਿਡ ਸਿਗਰੇਟ ਸਟਿਕਸ ਜ਼ਬਤ ਕੀਤੇ ਗਏ ਹਨ। ਸਿੰਡੀਕੇਟ ਦਾ ਮਾਸਟਰ ਮਾਈਂਡ ਨੂੰ ਉਸ ਦੇ ਸਾਥੀ ਸਮੇਤ ਕਾਬੂ ਕੀਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ