JALANDHAR WEATHER

ਇਸ ਚੋਣ 'ਚ ਪ੍ਰਧਾਨ ਮੰਤਰੀ 'ਤੇ ਨਜ਼ਰ ਆ ਰਿਹਾ ਹੈ ਲੋਕਾਂ ਦਾ ਭਰੋਸਾ - ਪਿਊਸ਼ ਗੋਇਲ

 ਵਾਰਾਣਸੀ (ਯੂ.ਪੀ.), 27 ਮਈ -ਕੇਂਦਰੀ ਮੰਤਰੀ ਪਿਊਸ਼ ਗੋਇਲ ਦਾ ਕਹਿਣਾ ਹੈ, "...ਭਾਰਤ ਦੇ ਲੋਕਾਂ ਨੇ, 'ਮੋਦੀ ਕਾ ਪਰਿਵਾਰ' ਨੇ ਸਾਰੇ ਪ੍ਰੋਗਰਾਮਾਂ ਵਿਚ ਉਤਸ਼ਾਹ ਨਾਲ ਹਿੱਸਾ ਲਿਆ। ਸ਼ਾਮ 7:30 ਵਜੇ ਤੱਕ ਵੀ ਪੋਲਿੰਗ ਬੂਥਾਂ 'ਤੇ ਲੰਬੀਆਂ ਕਤਾਰਾਂ ਸਨ, ਇਹ ਦਰਸਾਉਂਦਾ ਹੈ ਕਿ ਲੋਕ ਭਾਰਤ ਚਾਹੁੰਦੇ ਹਨ। 'ਵਿਸ਼ਵਗੁਰੂ' ਅਤੇ ਇਕ ਉੱਨਤ ਦੇਸ਼ ਬਣਨ ਲਈ ਲੋਕਾਂ ਦਾ ਪ੍ਰਧਾਨ ਮੰਤਰੀ ਮੋਦੀ 'ਤੇ ਭਰੋਸਾ ਇਸ ਚੋਣ 'ਚ ਨਜ਼ਰ ਆ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ