ਅਮਿਤ ਸ਼ਾਹ ਅੱਜ ਯੂ.ਪੀ ਤੇ ਹਿਮਾਚਲ 'ਚ ਕਰਨਗੇ ਜਨਸਭਾਵਾਂ
ਨਵੀਂ ਦਿੱਲੀ, 27 ਮਈ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਉੱਤਰ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ 'ਚ ਜਨਸਭਾਵਾਂ ਕਰਨਗੇ।