JALANDHAR WEATHER

ਚਾਰਧਾਮ ਯਾਤਰਾ ਦੀ ਮੈਂ ਸਾਰੀਆਂ ਤਿਆਰੀਆਂ ਅਤੇ ਸਹੂਲਤਾਂ ਦੀ ਜਾਂਚ ਕੀਤੀ ਹੈ-ਪੁਸ਼ਕਰ ਸਿੰਘ ਧਾਮੀ

ਰਿਸ਼ੀਕੇਸ਼,27 ਮਈ-ਚਾਰਧਾਮ ਯਾਤਰਾ ਦੇ ਪ੍ਰਬੰਧਾਂ ਨੂੰ ਲੈ ਕੇ ਉੱਤਰਾਖੰਡ ਦੇ ਸੀ.ਐਮ ਪੁਸ਼ਕਰ ਸਿੰਘ ਧਾਮੀ ਦਾ ਕਹਿਣਾ ਹੈ ਕਿ ਚਾਰਧਾਮ ਯਾਤਰਾ ਰਿਸ਼ੀਕੇਸ਼ ਸ਼ੁਰੂ ਹੁੰਦੀ ਹੈ, ਮੈਂ ਇਸ ਸਥਾਨ 'ਤੇ ਸਾਰੀਆਂ ਤਿਆਰੀਆਂ ਅਤੇ ਸਹੂਲਤਾਂ ਦੀ ਜਾਂਚ ਕੀਤੀ ਹੈ। ਉਨ੍ਹਾਂ ਕਿਹਾ ਹਰ ਕਿਸੇ ਦੀ ਸੁਰੱਖਿਆ ਜ਼ਰੂਰੀ ਹੈ, ਸਾਡੇ ਲਈ 'ਯਾਤਰਾ' ਦਾ ਆਯੋਜਨ ਸੁਵਿਧਾਜਨਕ ਢੰਗ ਨਾਲ ਕੀਤਾ ਜਾ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ