JALANDHAR WEATHER

4 ਜੂਨ ਦਾ ਇੰਤਜ਼ਾਰ ਹੈ,'ਆਪ' ਵੀ ਜ਼ੀਰੋ ਅਤੇ ਹੋਰ ਪਾਰਟੀਆਂ ਵੀ ਜ਼ੀਰੋ ਹੋਣ ਜਾ ਰਹੀਆਂ ਹਨ-ਹਰਦੀਪ ਸਿੰਘ ਪੁਰੀ

 ਚੰਡੀਗੜ੍ਹ, 27 ਮਈ-ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਕਾਂਗਰਸ ਅਤੇ 'ਆਪ' ਵਿਚ ਕੁਝ ਥਾਵਾਂ 'ਤੇ ਸਮਝਦਾਰੀ ਹੈ, ਹੋਰ ਥਾਵਾਂ 'ਤੇ ਨਹੀਂ। ਅੱਜ ਮੈਂ ਇਕ ਰਿਪੋਰਟ ਦੇਖੀ ਹੈ ਕਿ ਜਦੋਂ ਤੋਂ ਭਗਵੰਤ ਮਾਨ ਨੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਿਆ ਹੈ, ਇਥੇ ਨਿਵੇਸ਼ 85% ਘਟਿਆ ਹੈ। ਉਨ੍ਹਾਂ ਕਿਹਾ ਕਿ 4 ਜੂਨ ਦਾ ਇੰਤਜ਼ਾਰ ਹੈ,'ਆਪ' ਵੀ ਜ਼ੀਰੋ ਅਤੇ ਹੋਰ ਪਾਰਟੀਆਂ ਵੀ ਜ਼ੀਰੋ ਹੋਣ ਜਾ ਰਹੀਆਂ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ