JALANDHAR WEATHER

ਕੇਂਦਰ ਵਿਚ ਇਮਾਨਦਾਰ ਸਰਕਾਰ ਆਵੇਗੀ ਸੱਤਾ ਵਿਚ- ਪਿ੍ਅੰਕਾ ਗਾਂਧੀ

ਚੰਬਾ, 27 ਮਈ- ਲੋਕ ਸਭਾ ਚੋਣਾਂ ’ਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਕਿਹਾ ਕਿ 2022 ਵਿਚ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੇ ਇਕ ਸੱਚੀ ਅਤੇ ਇਮਾਨਦਾਰ ਸਰਕਾਰ ਚੁਣੀ , ਇਸੇ ਤਰ੍ਹਾਂ ਉਹ ਹੁਣ ਕੇਂਦਰ ਵਿਚ ਵੀ ਇਕ ਇਮਾਨਦਾਰ ਸਰਕਾਰ ਨੂੰ ਸੱਤਾ ਵਿਚ ਲਿਆਉਣਗੇ। ਉਨ੍ਹਾਂ ਅੱਗੇ ਕਿਹਾ ਕਿ ਭਾਜਪਾ ਪਾਰਟੀ ਨੇ ਚੋਣਾਂ ਜਿੱਤਣ ਤੋਂ ਬਾਅਦ ਜਿਨ੍ਹਾਂ ਦੇ ਖ਼ਿਲਾਫ਼ ਕੇਸ ਦਰਜ ਸਨ, ਉਨ੍ਹਾਂ ਤੋਂ ਚੰਦਾ ਲਿਆ ਅਤੇ ਉਨ੍ਹਾਂ ਦੇ ਕੇਸਾਂ ਨੂੰ ਬੰਦ ਕਰ ਅਤੇ ਸਭ ਤੋਂ ਅਮੀਰ ਪਾਰਟੀ ਬਣ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ