ਕਾਂਗਰਸ ਦੇ ਉਮੀਦਵਾਰ ਸੁਖਪਾਲ ਖਹਿਰਾ ਲਈ ਪਤਨੀ ਅਤੇ ਨੂੰਹ ਨੇ ਕੀਤਾ ਪ੍ਰਚਾਰ
ਤਪਾ ਮੰਡੀ , 27 ਮਈ ( ਵਿਜੇ ਸ਼ਰਮਾ ) - ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੀ ਧਰਮ ਪਤਨੀ ਜਤਿੰਦਰ ਕੌਰ ਖਹਿਰਾ ਅਤੇ ਨੂੰਹ ਵੀਨੀਤ ਕੌਰ ਖਹਿਰਾ ਕਾਂਗਰਸ ਦੇ ਸਥਿਤ ਤਪਾ ਦਫ਼ਤਰ ਵਾਲਮੀਕ ਚੌਕ 'ਚ ਡੋਰ-ਟੂ-ਡੋਰ ਕਰਦਿਆਂ ਹੋਇਆਂ ਦੁਕਾਨਦਾਰਾਂ ਤੋਂ ਵੋਟਾਂ ਦੀ ਮੰਗ ਕੀਤੀ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਵਿਧਾਇਕ ਪਿਰਮਲ ਸਿੰਘ ਧੌਲਾ, ਅਮਰਜੀਤ ਸਿੰਘ ਧਾਲੀਵਾਲ , ਅਸ਼ੋਕ ਕੁਮਾਰ ,ਮਨੀਸ਼ ਬਾਂਸਲ , ਜੈਕੀ ਚੱਠਾ ਤੇ ਹੈਰੀ ਚੱਠਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ ।