ਲੋਕ ਸਭਾ ਚੋਣਾਂ 2024 : ਰਾਹੁਲ ਤੇ ਅਖਿਲੇਸ਼ ਅੱਜ ਵਾਰਾਣਸੀ ਚ ਕਰਨਗੇ ਚੋਣ ਪ੍ਰਚਾਰ
ਵਾਰਾਣਸੀ, 28 ਮਈ - ਲੋਕ ਸਭਾ ਚੋਣਾਂ ਨੂੰ ਲੈ ਕੇ ਰਾਹੁਲ ਗਾਂਧੀ ਅਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਅੱਜ ਵਾਰਾਣਸੀ 'ਚ ਚੋਣ ਪ੍ਰਚਾਰ ਕਰਨਗੇ ਤੇ ਇੰਡੀਆ ਗੱਠਜੋੜ ਦੇ ਉਮੀਦਵਾਰ ਲਈ ਵੋਟਾਂ ਮੰਗਣਗੇ।
;
;
;
;
;
;
;