JALANDHAR WEATHER

ਫਾਟਕ ਬੰਦ ਹੋਣ ਕਾਰਨ ਕੈਂਟਰ ਦੀ ਟਰਾਲੇ ਸਮੇਤ 4 ਗੱਡੀਆਂ ਨਾਲ ਟੱਕਰ

 ਲਹਿਰਾ ਮੁਹੱਬਤ, 28 ਮਈ (ਸੁਖਪਾਲ ਸਿੰਘ ਸੁੱਖੀ) - ਬਠਿੰਡਾ ਚੰਡੀਗੜ੍ਹ ਕੌਮੀ ਸ਼ਾਹ ਮਾਰਗ 7 'ਤੇ ਦੇਰ ਰਾਤ ਲਹਿਰਾ ਥਰਮਲ ਪਲਾਂਟ ਦੇ ਸਾਹਮਣੇ ਰੇਲਵੇ ਫਾਟਕ ਬੰਦ ਹੋਣ ਕਾਰਨ ਟਰਾਲੇ ਸਮੇਤ 4 ਖੜੀਆਂ ਗੱਡੀਆਂ ਨਾਲ ਟੱਕਰ ਹੋ ਗਈ, ਜਿਸ ਕਾਰਨ ਗੱਡੀਆਂ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ। ਹਾਦਸੇ ਵਿਚ ਕਈ ਮਾਮੂਲੀ ਜ਼ਖ਼ਮੀ ਹੋਏ ਤੇ ਰਾਮਪੁਰਾ ਵਾਸੀ ਇਕ ਪੇਸ਼ੇ ਵਜੋਂ ਡਾਕਟਰ ਔਰਤ ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ