ਅਮਰੀਕਾ ਚ ਦਿਲ ਦਾ ਦੌਰਾ ਪੈਣ ਨਾਲ ਨੋਜਵਾਨ ਦੀ ਮੌਤ
![](/cmsimages/20240528/4531795__deth.jpg)
ਨਡਾਲਾ, 28 ਮਈ (ਰਘਬਿੰਦਰ ਸਿੰਘ) - ਇਥੋ ਨੇੜਲੇ ਪਿੰਡ ਬੂਲੇਵਾਲ (ਕਪੂਰਥਲਾ) ਦੇ ਨੌਜਵਾਨ ਸਿਮਰਨਜੀਤ ਸਿੰਘ ਪੁੱਤਰ ਜਸਪਾਲ ਸਿੰਘ ਦੀ ਅਮਰੀਕਾ ਚ ਨਿਊਜਰਸੀ ਵਿਖੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਹੈ।