JALANDHAR WEATHER

ਵਿਰੋਧੀ ਧਿਰ ਦੇ ਨਿੱਜੀ ਹਮਲਿਆਂ 'ਤੇ ਬੋਲੇ ਪ੍ਰਧਾਨ ਮੰਤਰੀ ਮੋਦੀ

 ਨਵੀਂ ਦਿੱਲੀ, 28 ਮਈ - ਨਿੱਜੀ ਚੈਨਲ ਨਾਲ ਇੰਟਰਵਿਊ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਚੋਣ ਪ੍ਰਚਾਰ ਦੌਰਾਨ ਨਿੱਜੀ ਹਮਲਿਆਂ 'ਤੇ ਕਿਹਾ ਕਿ ਜਿੱਥੋਂ ਤੱਕ ਮੋਦੀ ਦਾ ਸਵਾਲ ਹੈ, ਪਿਛਲੇ 24 ਸਾਲਾਂ ਤੋਂ ਲਗਾਤਾਰ ਦੁਰਵਿਵਹਾਰ ਸਹਿਣ ਤੋਂ ਬਾਅਦ, ਮੈਂ 'ਗਾਲੀ ਪਰੂਫ' ਬਣ ਗਿਆ ਹਾਂ। ਮੈਨੂੰ 'ਮੌਤ ਦਾ ਸੌਦਾਗਰ' ਅਤੇ 'ਗੰਦੀ ਨਾਲੀ ਦਾ ਕੀਦਾ' ਕਿਸ ਨੇ ਕਿਹਾ?" ਵਿਰੋਧੀ ਮੰਨਦੇ ਹਨ ਕਿ ਗਾਲ੍ਹਾਂ ਕੱਢਣ ਦਾ ਅਧਿਕਾਰ ਸਿਰਫ਼ ਉਨ੍ਹਾਂ ਨੂੰ ਹੈ ਅਤੇ ਉਹ ਇਸ ਲਈ ਨਿਰਾਸ਼ ਹੋ ਗਏ ਹਨ। ਹੁਣ ਗਾਲ੍ਹਾਂ ਕੱਢਣਾ ਉਹਨਾਂ ਦਾ ਸੁਭਾਅ ਬਣ ਗਿਆ ਹੈ..."।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ