JALANDHAR WEATHER

ਭਾਜਪਾ ਦੇ ਨਵੇਂ ਦੌਰ ਦਾ ਸੰਕੇਤ ਹੈ ਚੋਣਾਂ ਦਾ ਆਖ਼ਰੀ ਦੌਰ - ਪ੍ਰਧਾਨ ਮੰਤਰੀ ਮੋਦੀ

 ਨਵੀਂ ਦਿੱਲੀ, 28 ਮਈ - ਚੋਣਾਂ ਦੇ ਆਖ਼ਰੀ ਦੌਰ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਆਖ਼ਰੀ ਦੌਰ ਭਾਜਪਾ ਦੇ ਨਵੇਂ ਦੌਰ ਦਾ ਸੰਕੇਤ ਹੈ। ਵਿਰੋਧੀ ਧਿਰ ਜੋ ਕਿ ਵੱਡੇ ਵੱਡੇ ਵਾਅਦੇ ਕਰ ਰਿਹਾ ਹੈ, ਇਹ ਉਨ੍ਹਾਂ ਲਈ ਆਖ਼ਰੀ ਦੌਰ ਹੋਵੇਗਾ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ