ਕਾਰ ਅਤੇ ਟਰਾਲੇ ਦੀ ਜ਼ਬਰਦਸਤ ਟੱਕਰ ਵਿਚ ਇਕ ਦੀ ਮੌਤ

ਅਬੋਹਰ, 27 ਜਨਵਰੀ (ਸੰਦੀਪ ਸੋਖਲ)- ਅਬੋਹਰ-ਗੰਗਾਨਗਰ ਬਾਈਪਾਸ ਆਲਮ ਗੜ੍ਹ ਨੇੜੇ ਚੌਂਕ ਵਿਚ ਘੋੜਾ ਟਰਾਲਾ ਅਤੇ ਕਾਰ ਵਿਚ ਜ਼ਬਰਦਸਤ ਟੱਕਰ ਹੋ ਗਈ, ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਬਾਕੀ ਤਿੰਨ ਗੰਭੀਰ ਜ਼ਖ਼ਮੀ ਹਨ ।