JALANDHAR WEATHER

ਹਮਾਸ ਵਲੋਂ ਨਵੇਂ ਜੰਗਬੰਦੀ ਸੌਦੇ ਦਾ ਪ੍ਰਸਤਾਵ

 ਤੇਲ ਅਵੀਵ (ਇਜ਼ਰਾਈਲ), 15 ਅਪ੍ਰੈਲ - ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਗਾਜ਼ਾ ਵਿਚ ਜਾਰੀ ਦੁਸ਼ਮਣੀ ਦੇ ਵਿਚਕਾਰ ਇਕ ਜੰਗਬੰਦੀ ਦੇ ਇਜ਼ਰਾਈਲੀ ਪ੍ਰਸਤਾਵ ਨੂੰ ਰੱਦ ਕਰਨ ਤੋਂ ਬਾਅਦ, ਹਮਾਸ ਨੇ ਵਿੱਚੋਲੇਆਂ ਨੂੰ ਇਕ ਜੰਗਬੰਦੀ ਅਤੇ ਬੰਧਕਾਂ ਦੀ ਰਿਹਾਈ ਦਾ ਸੌਦਾ ਪੇਸ਼ ਕੀਤਾ, ਮੰਗ ਕੀਤੀ ਕਿ ਇਜ਼ਰਾਈਲ ਅਕਤੂਬਰ ਤੋਂ ਅੱਤਵਾਦੀ ਸਮੂਹ ਦੁਆਰਾ ਰੱਖੇ ਗਏ 129 ਬੰਧਕਾਂ ਵਿਚੋਂ ਕਿਸੇ ਨੂੰ ਵੀ ਪ੍ਰਾਪਤ ਕਰਨ ਤੋਂ ਪਹਿਲਾਂ ਛੇ ਹਫ਼ਤਿਆਂ ਦੀ ਜੰਗਬੰਦੀ ਦੀ ਪਾਲਣਾ ਕਰੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ